ਹਿਨਾ ਖਾਨ ਦੀ ਖੂਬਸੂਰਤੀ ਦੀ ਹਰ ਪਾਸੇ ਚਰਚਾ ਹੁੰਦੀ ਹੈ

ਹਿਨਾ ਖਾਨ ਦੇ ਇਸ ਅੰਦਾਜ਼ ਨੂੰ ਲੈ ਕੇ ਫੈਨਜ਼ ਦੀਵਾਨਾ ਹਨ।

Credit: Instagram (realhinakhan)

ਇਹ ਫੋਟੋ ਉਸ ਦੇ ਇੱਕ ਗੀਤ ਦੀ ਸ਼ੂਟਿੰਗ ਦੀ ਹੈ।

Credit: Instagram (realhinakhan)

ਇਸ ਚਿੱਟੀ ਸਾੜ੍ਹੀ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ

Credit: Instagram (realhinakhan)

ਇਸ ਸਾੜੀ 'ਚ ਉਸ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ।

Credit: Instagram (realhinakhan)

ਹਿਨਾ ਖਾਨ ਨੇ ਇਸ ਆਰੇਂਜ ਡਰੈੱਸ 'ਚ ਲੋਕਾਂ ਦਾ ਦਿਲ ਜਿੱਤ ਲਿਆ ਹੈ

Credit: Instagram (realhinakhan)

ਹਿਨਾ ਖਾਨ ਮਹਿੰਦੀ ਰੰਗ ਦੇ ਸੂਟ ਸਲਵਾਰ ਵਿੱਚ ਸ਼ਾਨਦਾਰ ਲੱਗ ਰਹੀ ਹੈ

Credit: Instagram (realhinakhan)

ਗੋਆ ਬੀਚ 'ਤੇ ਲਈ ਗਈ ਇਹ ਤਸਵੀਰ ਅੱਖਾਂ ਨੂੰ ਖਿੱਚਣ ਵਾਲੀ ਹੈ।

Credit: Instagram (realhinakhan)

ਹਿਨਾ ਖਾਨ ਜੋ ਵੀ ਆਪਣੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ

Credit: Instagram (realhinakhan)