ੴ ਜਦੋਂ ਤੋਂ ਤੇਰੀ ਮੇਰੇ ਤੇ ਨਜਰ ਹੋ ਗਈ ਸਾਰੇ ਜਮਾਨੇ ਨੂੰ ਖਬਰ ਹੋ ਗਈ। 

Credit: Google

ਆਇਆ ਸੀ ਤੇਰੇ ਦਰ ਤੇ ਭਿਆਰੀ ਬਣ ਕੇ ਤੇ ਅੱਜ ਸ਼ਹਿਨਸ਼ਾਹਾਂ ਵਰਗੀ ਕਦਰ ਹੋ ਗਈ। 

Credit: Google

“ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?” 

Credit: Google

ਉਪਰ ਵਾਲਾ ਉਨ੍ਹਾਂ ਹੀ ਦੁੱਖ ਦਿੰਦਾ ਹੈ ਜਿਨ੍ਹਾਂ ਅਸੀਂ ਸਹਿ ਸਕਦੇ ਹਾਂ 

Credit: Google

ਦੁਖਿ ਸੁਖਿ ਪਿਆਰੇ ਤੁਧੁ ਧਿਆਈ || ਏਹ ਸੁਮਤਿ ਗੁਰੂ ਤੇ ਪਾਈ || 

Credit: Google

ੴ ਮੇਰੀ ਮਿਹਨਤ ਜਾਰੀ ਏ ਇਹ ਤੇਰੀ ਰਹਿਮਤ ਸਾਰੀ ਏ 

Credit: Google

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥ ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥

Credit: Google

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥ 

Credit: Google

ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ 

Credit: Google